🌍Futured

    Featured Posts

Jado Kudi Feeling Sick Wala Status

ਇਤਿਹਾਸ ਗਵਾਹ ਹੈ.....।
ਜਦੋਂ ਵੀ ਕੋਈ ਕੁੜੀ Feeling Sick (ਬਿਮਾਰ)
ਵਾਲਾ ਸਟੇਟਸ ਪਾਉਂਦੀ ਆ.....!
ਉਦੋਂ......?
 ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ
ਡਾਕਟਰ ਦੀ ਆਤਮਾ ਆ ਜਾਂਦੀ ਆ
😜 😝😜 😝😜 😝😜 😝

Punjab Hi Ek Aisi ਥਾਂ ਆ...

ਪੰਜਾਬ ਹੀ ਇੱਕ ਐਸੀ ਥਾਂ ਆ...
ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ...!
.
.
.
.
.
ਤੂੰ ਹੱਥ ਤਾਂ ਲਾਕੇ ਦਖਾ....!
ਲੜਨ ਤੋਂ ਬਾਅਦ ਕਹਿੰਦੇ ਆ....!
.
.
.
.
.
ਤੂੰ ਸਾਲਿਆ ਹੱਥ ਕਿੱਦਾਂ ਲਾਇਆ...
Older Posts

Jokez in Hindi

👉 Jokez in Hindi 👌 ©